Saturday 14 September 2024

 ਆਵਾਂ ਆਵਾਂ ਆਵਾਂ..
ਨੀ ਮੈ ਨੱਚਦੀ ਝੂੰਮਦੀ ਆਵਾਂ..
ਗਿੱਧਾ ਪਾਓ ਕੁੜੀਉ..
ਨੀ ਮੈ ਨੱਚ ਕੇ ਦਿਖਾਵਾਂ..
ਗਿੱਧਾ ਪਾਓ ਕੁੜੀਉ..
ਨੀ ਮੈ ਨੱਚ ਕੇ ਦਿਖਾਵਾਂ..

No comments:

Post a Comment

Contact Form

Name

Email *

Message *