Saturday 14 September 2024

 ਹੋਰਾਂ ਦੇ ਜੀਜੇ ਲੰਮ ਸਲੰਮੇ.. ਮੇਰਾ ਜੀਜਾ ਮੇਚ ਦਾ ਨੀਂ..
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀਂ..
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀਂ..

ਹੋਰਾਂ ਦੇ ਜੀਜੇ ਲੰਮ ਸਲੰਮੇ.. ਮੇਰਾ ਜੀਜਾ ਗਿੱਠ ਮੁਠੀਆ..
ਜਿਵੇਂ ਸੜਕ ਤੇ ਚਲਦਾ ਭਿੱਟਭੂਟਿਯਾ..
ਜਿਵੇਂ ਸੜਕ ਤੇ ਚਲਦਾ ਭਿੱਟਭੂਟਿਯਾ..

No comments:

Post a Comment

Contact Form

Name

Email *

Message *