Wednesday, 28 May 2025

 ਨਾ ਲੋੜ ਹੈ ਦੁਨੀਆਂ ਦੀ.. ਚਾਹੀਦਾ ਕੱਲਾ ਤੂੰ..
ਆ ਬਹਿ ਜਾ ਕੋਲ ਮੇਰੇ.. ਕਿੱਧਰ ਨੂੰ ਚੱਲਾ ਤੂੰ..

ਤੂੰ ਕੁਝ ਵੀ ਬੋਲੀ ਜਾ.. ਮੈਂ ਬਸ ਤੈਨੂੰ ਸੁਣਨਾ..
ਬਿਨ ਥੱਕੇ ਸੁਣ ਸਕਦਾ.. ਨੀਂ ਮੈਂ ਤੇਰੀਆਂ ਗੱਲਾਂ ਨੂੰ.. !!

No comments:

Post a Comment

Contact Form

Name

Email *

Message *