Sunday, 19 October 2025

 ਚੰਨ ਵਰਗੀ ਭਰਜਾਈ.. ਮੇਰਾ ਵੀਰ ਵਿਆਹ ਕੇ ਲਿਆਇਆ..
ਹੱਥੀਂ ਓਹਦੇ ਛਾਪਾਂ ਛੱਲੇ.. ਮੱਥੇ ਤਿਲਕ ਲਾਇਆ..
ਜੁਗ ਜੁਗ ਜੀ ਭਾਬੋ..  ਤੈਨੂੰ ਵੀਰ ਵਿਆਹ ਕੇ ਲਿਆਇਆ..
ਜੁਗ ਜੁਗ ਜੀ ਭਾਬੋ..  ਤੈਨੂੰ ਵੀਰ ਵਿਆਹ ਕੇ ਲਿਆਇਆ.. !!

No comments:

Post a Comment

Contact Form

Name

Email *

Message *