Wednesday, 28 August 2024

 ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ..
ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ..
ਇਹੀ ਇਸ਼ਕ ਦਾ ਮੂਲ.. ਸਰਤਾਜ ਸ਼ਾਇਰਾ..
ਮਹਿਰਮ ਜਿਵੇਂ ਆਖੇ ਓਵੇਂ ਵੱਸੀਏ ਜੀ..  !!

No comments:

Post a Comment

Contact Form

Name

Email *

Message *