Wednesday, 28 August 2024

 ਇਹ ਉਦਾਸ ਦਿਸੇ.. ਇਹ ਜੋ ਗ਼ਮਜ਼ਦਾ ਏ..
ਇਹ ਜੋ ਦਿਲ ਫ਼ਿਗਾਰੀਆਂ ‘ਚ ਚੂਰ ਦਿਸਦਾ..
ਇਹਨੂੰ ਪੁੱਛੋ ਕੀ ਖੱਟਿਆ ਏ ਦਿਲਬਰ ਚੋਂ..
ਅੱਗੋਂ ਆਖੂ.. “ਹੁਣ ਦਿਲਬਰ ਚੋਂ ਹਜ਼ੂਰ ਦਿਸਦਾ”

No comments:

Post a Comment

Contact Form

Name

Email *

Message *