ਕਿਸੇ ਨੇ.. ਕੀ ਖੱਟਿਆ..
ਐਸੀ ਇਸ਼ਕ ਦੇ.. ਘੁੰਮਣਘੇਰਿਆਂ ਚੋਂ..
ਹੋ ਵਫ਼ਾਬਾਜ਼ ਨੇ ਅੰਤ ਨੂੰ ਲੱਭਦੇ ਨੇ..
ਅੰਤ ਸਿਵਿਆਂ ਚੋਂ..
ਜਾਂ ਚੁੱਭੀ ਡੇਰਿਆਂ ਚੋਂ..
ਵੇ ਸੌਖੀ ਜਾਨ.. ਅੱਲੜ ਦੀ.. ਨਿਕਲਜੁਗੀ.. ਵੇ..
ਕੇਰਾਂ ਤੱਕ ਜੀ.. ਸੰਦਲੀ.. ਸਿਹਰਿਆਂ ਚੋਂ..
ਵੇ ਮੇਰੇ ਦਿਲ ਤੇ ਦਿਮਾਗ ਆਲੀ ਚੱਲਦੀ..
ਦਿਲ ਤੇ ਦਿਮਾਗ ਆਲੀ ਚੱਲਦੀ..
ਚੌਵੀ ਘੰਟੇ ਜੰਗ ਸੋਹਣਿਆ..
ਤੇਰੇ ਵਿਆਹ ਦੀ ਤਰੀਕ ਨੇੜੇ ਦੱਸਦੀ..
ਹਵੇਲੀ ਹੁੰਦੀ ਰੰਗ ਸੋਹਣਿਆ.. ਵੇ..
ਹਵੇਲੀ ਹੁੰਦੀ ਰੰਗ.. ਸੋਹਣਿਆ.. ਵੇ..
ਵੇ ਸੱਟ ਅੱਲੜਪੁਣੇ ਦੇ ਵਿਚ ਮਾਰ ਗਿਆ..
ਮੇਰੇ ਤੂੰ ਕਸੂਤੀ ਚੰਨ ਵੇ..
ਮੈਨੂੰ ਲੱਗਦਾ ਜੜ੍ਹਾਂ 'ਚ ਮੇਰੇ ਬਹਿ ਗਈ..
ਤੈਨੂੰ ਦਿੱਤੀ ਜੋ ਮਾਰੂਤੀ ਚੰਨ ਵੇ..
ਸੱਟ ਅੱਲੜਪੁਣੇ ਦੇ ਵਿਚ ਮਾਰ ਗਿਆ..
ਮੇਰੇ ਤੂੰ ਕਸੂਤੀ ਚੰਨ ਵੇ..
ਮੈਨੂੰ ਲੱਗਦਾ ਜੜ੍ਹਾਂ 'ਚ ਮੇਰੇ ਬਹਿ ਗਈ..
ਤੈਨੂੰ ਦਿੱਤੀ ਜੋ ਮਾਰੂਤੀ ਚੰਨ ਵੇ..
ਦਿੰਦੇ ਪਿਆਰ ਬਾਝੋਂ ਤੈਨੂੰ ਕੀ ਔਕਾਤ ਸੀ..
ਪਿਆਰ ਬਾਝੋਂ ਤੈਨੂੰ ਕੀ ਔਕਾਤ ਸੀ..
ਵੇ ਰੂਹਾਂ ਦੇ ਮਲੰਗ ਸੋਹਣਿਆ..
ਤੇਰੇ ਵਿਆਹ ਦੀ ਤਰੀਕ ਨੇੜੇ ਦੱਸਦੀ..
ਹਵੇਲੀ ਹੁੰਦੀ ਰੰਗ ਸੋਹਣਿਆ.. ਵੇ..
ਹਵੇਲੀ ਹੁੰਦੀ ਰੰਗ.. ਸੋਹਣਿਆ.. ਵੇ..
No comments:
Post a Comment