ਅੱਖਰਾਂ ਵਿੱਚ ਪਰੋ ਲਈ ਦੈ..
ਕਿਸੇ ਖੂੰਝੇ ਲੱਗ ਕੇ ਰੋ ਲਈ ਦੈ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਓਏ ਓਹ ਵੀ ਥਾਵਾਂ ਭੁੱਲ ਨਹੀਂ ਸਕਦੇ..
ਜਿੱਥੇ ਖੜ੍ਹ ਕੇ ਮਿਲਿਆ ਸੀ..
ਜਦੋਂ ਫ਼ੁੱਲ ਇਸ਼ਕ ਦਾ ਖਿਲਿਆ ਸੀ..
ਜਦੋਂ ਫ਼ੁੱਲ ਇਸ਼ਕ ਦਾ ਖਿਲਿਆ ਸੀ..
ਓ ਸੁਪਨਿਆਂ ਨੂੰ ਕਿਤੇ ਦੂਰ ਲਿਜਾ ਕੇ..
ਖੂਹਾਂ ਦੇ ਵਿੱਚ ਸੁੱਟਣਾ ਸੀ..
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ..
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ..
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ..
ਸੁਣ ਵੇ ਸੱਚਿਆ.. ਸੱਚਿਆ ਓਏ..
ਕੱਖ ਨੀਂ ਬਚਿਆ.. ਓ ਬਚਿਆ..
ਤੇਰੇ ਵਾਅਦੇ.. ਓ ਟੁੱਟ ਗਏ ਓਏ..
ਸਾਡੇ ਸਾਹ ਵੀ.. ਓ ਮੁੱਕ ਗਏ ਓਏ..
ਹੁਣ ਤਾਂ ਆਜਾ.. ਆਜਾ ਆਜਾ.. ਫੇਰਾ ਪਾ ਜਾ..
ਓਹ ਤੂੰਹੀ ਤਾਂ ਸਮਝਾਇਆ ਸੀ ਵੇ..
ਹੱਸਦੇ ਰਹਿਣ ਦਾ ਵੱਲ ਅੜਿਆ..
ਮੈਨੂੰ ਭੁੱਲ ਦਾ ਨਹੀਂਓ.. ਪਲ਼ ਅੜਿਆ..
ਭੁੱਲ ਦਾ ਨਹੀਂਓ.. ਪਲ਼ ਅੜਿਆ..
ਇਸ ਗੱਲ ਤੋਂ ਅਣਜਾਣ ਅਸੀਂ...
ਓਹ ਸਾਥੋਂ ਤੈਨੂੰ ਖੋਹ ਸਕਦੈ..
ਕੋਈ ਐਨੀ ਦੂਰ ਵੀ ਹੀ ਸਕਦੈ..
ਕੋਈ ਐਨੀ ਦੂਰ ਵੀ ਹੀ ਸਕਦੈ..
ਵਾਅਦਿਆਂ ਵਿੱਚ ਨਿਰਵੈਰ ਆਪਾਂ..
ਐਦਾਂ ਦੀ ਜ਼ਿੰਦਗ਼ੀ ਜਿਉਣੀ ਸੀ..
ਇਹ ਦੁਨੀਆਂ ਨਵੀਂ ਵਸਾਉਣੀ ਸੀ..
ਇਹ ਦੁਨੀਆਂ ਨਵੀਂ ਵਸਾਉਣੀ ਸੀ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਮਾਹੀ ਵੇ ਮਾਹੀ ਹੁਣ ਆ ਜਾ..
ਲਿਖਿਆ ਜੋ ਓਹੀ ਹੋਇਆ..
ਹੁਣ ਤੱਕਦਿਆਂ ਤਸਵੀਰਾਂ ਨੂੰ..
ਕੀ ਦੋਸ਼ ਦੇਵਾਂ ਤਕਦੀਰਾਂ ਨੂੰ..
No comments:
Post a Comment