ਆਕੜਾਂ ਤੋਂ ਡਰਦੇ.. ਨਾ ਔਕੜਾਂ ਤੋਂ ਡਰਦੇ..
ਪਿੰਡੋਂ ਉੱਠ ਭਾਊ ਆ ਵਲੈਤ ਆਣ ਪੜਦੇ..
ਸ਼ਹਿਰ ਆਕੇ ਚੱਕੀ ਕਾਲੀ ਜੀ.ਟੀ. ਯਾਰਾਂ ਨੇ
ਪੈਸੇ ਧੇਲੇ ਦਾ ਖ਼ਿਆਲ ਨਹੀਓਂ ਰਤਾ ਰੱਖਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀਂ..
ਜੌਹਨ ਡੀਅਰ ਬੁੱਕਦੇ ਆ ਮਿਹਨਤਾਂ ਤੋਂ ਢਿੱਲੇ ਨੀਂ..
ਪੈਂਤੀਆਂ ਦਾ ਕਿੱਲਾ ਆ ਤੇ ਪੈਂਤੀ ਸਾਡੇ ਕਿੱਲੇ ਨੀਂ..
ਜੌਹਨ ਡੀਅਰ ਬੁੱਕਦੇ ਆ ਮਿਹਨਤਾਂ ਤੋਂ ਢਿੱਲੇ ਨੀਂ..
ਸਾਨੂੰ ਲਾਡ ਕਰ ਕਈਆਂ ਠੱਗੀ ਮਾਰ ਲੀ..
ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਓ ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀਂ..
ਮੋਂਟੈਨਾ 'ਚ ਖਰੀਦੀ ਬੈਠੇ ਰੈਂਚ ਜੱਟ ਨੀਂ..
ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀਂ
ਮੋਂਟੈਨਾ 'ਚ ਖਰੀਦੀ ਬੈਠੇ ਰੈਂਚ ਜੱਟ ਨੀਂ..
ਪੈਸੇ ਦੀਆਂ ਖੇਡਾਂ ਸਭ ਜਾਣਦਾ ਆ ਸ਼ਿੰਦਾ..
ਮਾੜੀ ਡੀਲ ਵੱਲ ਅਸੀਂ ਕਦੇ ਨਹੀਓਂ ਤੱਕਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
ਓਦੇ ਦੀ ਆ ਗੋਰੀ ਸਾਡਾ ਹਾਲ ਪੁੱਛਦੀ..
ਜਿੱਦੇ ਜੱਟਾਂ ਦੇ ਕਿੱਲੇ ਦਾ ਰੇਟ ਪਤਾ ਲੱਗਿਆ..
No comments:
Post a Comment