ਅਸੀਂ ਜਾਨ ਲੈਣ ਆਏ ਕਹਿੰਦੇ ਛੱਡਦੋ ਰਹਿਣ ਦੋ..
ਯਾਰੀ ਟਾਂਵਿਆਂ ਲਈ ਬਣੀ.. ਸਾਡੇ ਬਹੁਤਿਆਂ ਲਈ ਨਈਂ..
ਘਰੋਂ ਪੈਰ ਪੁੱਟੀ ਦਾ ਐ ਸਮਝੌਤਿਆਂ ਲਈ ਨਈਂ..
ਅਸੀਂ ਚੱਤੋ ਪੈਰ ਬਾਬਿਆਂ ਦਾ ਨਾਮ ਲਈਦਾ..
ਮੇਰੇ ਯਾਰ ਨੇ ਸ਼ੈਤਾਨਾਂ ਦੀ ਜੋ ਪੂਜਾ ਕਰਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਗੋਲੀ ਮੌਕੇ ਤੇ ਚਲਾਵਾਂ ਐਗਜੈਕਟਲੀ..
ਵੈਰ ਪੁੱਤਾਂ ਵਾਂਗੂੰ ਪਾਲ਼ਾ ਪਰਫੈਕਟਲੀ ..
ਥੱਲੋਂ ਕੱਢ ਦਵਾਂ ਬੰਦਾ.. ਉੱਤੋਂ ਵੱਢ ਦਵਾਂ ਬੰਦਾ..
ਸਰੀ ਪਿੰਡ ਜਾਂਦੀ ਨਹਿਰ ਸੁੱਟ ਆਵਾਂ ਲਾਸ਼ ਨੂੰ..
ਸੋਹਲ ਸੂਲ ਵਿੱਚ ਨਾ ਤਾਂ ਗੱਲਾਂ ਛੋਟੀਆਂ..
ਅਸੀਂ ਸਿਰ ਦੇਦਾਗੇ ਨੀਂ ਗੁਰੂ ਮਹਾਰਾਜ ਨੂੰ..
ਵਾਹਿਗੁਰੂ ਜਾਪ ਜਿੱਤ ਜਾਈਏ ਮੰਜ਼ਿਲਾਂ..
ਬਿੱਲੋ ਅਸੀਂ ਨਹੀਂਓ ਡੇਰਿਆਂ 'ਚ ਚੌਂਕੀ ਭਰਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਓ ਹੱਥੀਂ ਕਰਕੇ ਕ੍ਰਾਈਮ.. ਕਰਾਂ ਨੋ ਗਿਲਟੀ..
ਚੌਵੀ ਘੰਟੇ ਵੈਰ ਦੀ ਅਵੈਲਬਿਲਟੀ..
ਵਾਧੂ ਬਣਦੇ ਆ ਖੁੰਢ ਸਿੱਧੀ ਕਰਾਂ ਡੀਲ ਨੀਂ..
ਮੁੰਡਾ ਡਾਈਟ ਵੇਚਦਾ ਆ ਚੀਟ ਮੀਲ ਦੀ..
ਹੋ ਜਦੋਂ ਵੀ ਬਣੇ ਆ ਨੀਂ ਬ੍ਰਿਜ ਬਣਿਆ..
ਕੰਧ ਬਣਕੇ ਮੈਂ ਕੰਮ ਕੋਈ ਬੰਦ ਨੀਂ ਕੀਤਾ..
ਜਿੰਨਾਂ ਘਰ ਕਰੀ ਦੀ ਆ ਸੌਦਿਆਂ ਦੀ ਗੱਲ..
ਸੌਦਾ ਕਰੀਦਾ ਜ਼ਰੂਰ ਪਰ ਪਾਣੀ ਨੀ ਪੀਤਾ..
ਇੱਥੇ ਨੋਟ ਨਵੇਂ ਬਿੱਲੋ ਸਰਕਾਰ ਬਦਲੇ..
ਤਾਂਹੀ ਯਾਰ ਹਥਿਆਰ ਰਹੀਏਂ ਜਮਾਂ ਕਰਦੇ..
ਹੋ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਓਹ ਕੁੜੀ ਦੇ ਦੀਦਾਰ ਆ ਡਰੱਗ ਵਰਗੇ..
ਮਿੱਤਰਾਂ ਦੇ ਲੱਛਣ ਸਮੱਗ ਵਰਗੇ..
ਤੇਰਾ ਲੱਗੇ ਜਦੋਂ ਫੇਰਾ ਓਹੀ ਮਿੱਤਰਾਂ ਦਾ ਡੇਰਾ..
ਬੜੇ ਔਖੇ ਮੇਰੇ ਮੇਲ ਆ ਸਬੱਬ ਵਰਗੇ..
ਸਿੱਧਾ ਵੱਜਿਆ ਦਰਾਂ 'ਚ ਜਾਕੇ ਸੂਬੇਦਾਰ ਤੂੰ..
ਕਹਿੰਦਾ ਕਿਵੇਂ ਆਇਆ ਜੱਟਾ ਬਿਨਾਂ ਸੱਤ ਬੈਂਡ ਤੋਂ..
ਮੈਂ ਕਿਹਾ ਅਸੀਂ ਨਹੀਂ ਐਂਬੈਸੀਆਂ ਚ ਵੀਜ਼ਾ ਮੰਗਿਆ..
ਜਿੱਥੋਂ ਲੰਘ ਆਏ ਆ ਸੌਖਾ ਨਹੀਂਓ ਜਾਂਦਾ ਲੰਘਿਆ..
ਲੈਕੇ ਆਇਆ ਨਹੀਓਂ ਨਵੇਂ ਨਵੇਂ ਕੱਪੜੇ ਬੈਗਾਂ 'ਚ..
ਸ਼ੇਰ ਉੱਡੇ ਆਉਂਦੇ ਪੈਂਤੀ ਫੁੱਟੀ ਕੰਧ ਟੱਪ ਕੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟ੍ਰੰਪ..
ਬਿੱਲੋ ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ..
No comments:
Post a Comment