Saturday 14 September 2024

 ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਇੱਕੋ ਤਬੀਤ ਇਹਦੇ ਘਰ ਦਾ ਨੀ..
ਜਦੋਂ ਪਾਵਾਂ ਤੇ ਲਾਹਦੇ ਲਾਹਦੇ ਕਰਦਾ ਨੀ..
ਜਦੋਂ ਪਾਵਾਂ ਤੇ ਲਾਹਦੇ ਲਾਹਦੇ ਕਰਦਾ ਨੀ..

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਇੱਕੋ ਤਬੀਤ ਇਹਦੇ ਬਾਪ ਦਾ ਨੀ..
ਜਦੋਂ ਪਾਵਾਂ ਗਟਾਰ ਵਾਂਗੂ ਝਾਕਦਾ ਨੀਂ..
ਜਦੋਂ ਪਾਵਾਂ ਗਟਾਰ ਵਾਂਗੂ ਝਾਕਦਾ ਨੀਂ..

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ..
ਇੱਕੋ ਤਬੀਤ ਇਹਦੇ ਘਰ ਦਾ ਨੀ..
ਜਦੋਂ ਪਾਵੇ ਤਾਂ ਬੜਾ ਸੋਹਣਾ ਲੱਗਦਾ ਨੀਂ..
ਜਦੋਂ ਪਾਵੇ ਤਾਂ ਬੜਾ ਸੋਹਣਾ ਲੱਗਦਾ ਨੀਂ..

No comments:

Post a Comment

Contact Form

Name

Email *

Message *