Saturday 14 September 2024

 ਸਾਡੇ ਪਿੰਡ ਇੱਕ ਛੜਾ ਸੁਣੀਦਾ.. ਨਾਂ ਉਹਦਾ ਕਰਤਾਰੀ..
ਰਾਤੀ ਮੈਥੋਂ ਦਾਲ ਲੈ ਗਿਆ.. ਲੱਗੀ ਬੜੀ ਕਰਾਰੀ..
ਨੀ ਚੰਦਰੇ ਨੇ ਹੋਰ ਮੰਗ ਲੀ.. ਮੈ ਵੀ ਕੜਛੀ ਬੁੱਲ੍ਹਾਂ ਤੇ ਮਾਰੀ..
ਨੀ ਚੰਦਰੇ ਨੇ ਹੋਰ ਮੰਗ ਲੀ.. ਮੈ ਵੀ ਕੜਛੀ ਬੁੱਲ੍ਹਾਂ ਤੇ ਮਾਰੀ..

No comments:

Post a Comment

Contact Form

Name

Email *

Message *