Saturday 14 September 2024

 ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ.. ਮੈਂ ਵੀ ਆਖਾਂ ਮਹਿੰਦੀ..
ਬਾਗ਼ਾਂ ਦੇ ਵਿੱਚ ਸਸਤੀ ਮਿਲਦੀ.. ਹੱਟੀਆਂ ਤੇ ਮਿਲਦੀ ਮਹਿੰਗੀ..
ਹੇਠਾਂ ਕੂੰਡੀ ਉੱਤੇ ਸੋਟਾ.. ਚੋਟ ਦੋਹਾਂ ਦੀ ਸਹਿੰਦੀ..
ਘੋਟ ਘੋਟ ਮੈਂ ਹੱਥਾਂ ਤੇ ਲਾਈ.. ਬੱਤੀਆਂ ਬਣ ਬਣ ਲਹਿੰਦੀ..
ਮਹਿੰਦੀ ਸ਼ਗਨਾਂ ਦੀ.. ਬਿਨ ਧੋਤਿਆਂ ਨੀ ਲਹਿੰਦੀ..
ਮਹਿੰਦੀ ਸ਼ਗਨਾਂ ਦੀ.. ਬਿਨ ਧੋਤਿਆਂ ਨੀ ਲਹਿੰਦੀ..

No comments:

Post a Comment

Contact Form

Name

Email *

Message *