Saturday 14 September 2024

 ਪਿੰਡਾਂ ਵਿੱਚੋਂ ਪਿੰਡ ਸੁਣੀਂਦਾ.. ਪਿੰਡ ਸੁਣੀਂਦਾ ਮੱਲੀਆਂ..
ਓਥੋਂ ਦੇ ਦੋ ਬਲਦ ਸੁਣੀਂਦੇ.. ਗਲ ਵਿੱਚ ਉਹਨਾਂ ਦੇ ਟੱਲੀਆਂ..
ਭੱਜ ਭੱਜ ਕੇ ਉਹ ਮੱਕੀ ਬੀਜਦੇ.. ਗਿੱਠ ਗਿੱਠ ਲੱਗੀਆਂ ਛੱਲੀਆਂ..
ਮੇਲਾ ਮੁਕਸਰ ਦਾ.. ਦੋ ਮੁਟਿਆਰਾਂ ਚੱਲੀਆਂ..
ਮੇਲਾ ਮੁਕਸਰ ਦਾ.. ਦੋ ਮੁਟਿਆਰਾਂ ਚੱਲੀਆਂ..

No comments:

Post a Comment

Contact Form

Name

Email *

Message *