Saturday 14 September 2024

 ਪਿੰਡ ਤਾਂ ਸਾਡੇ ਡੇਰਾ ਸਾਧ ਦਾ.. ਮੈਂ ਸੀ ਗੁਰਮੁਖੀ ਪੜ੍ਹਦਾ..
ਬਹਿੰਦਾ ਸਤਸੰਗ ਦੇ ਵਿੱਚ.. ਮਾੜੇ ਬੰਦੇ ਕੋਲ ਨੀ ਖੜ੍ਹਦਾ..
ਜਿਹੜਾ ਫੁੱਲ ਵਿੱਛੜ ਗਿਆ.. ਮੁੜ ਨੀਂ ਬੇਲ ਤੇ ਚੜ੍ਹਦਾ..
ਬੋਲੀਆਂ ਪਾਉਣ ਦੀ ਹੋਗੀ ਮਨਸ਼ਾ.. ਆਕੇ ਗਿੱਧੇ ਵਿੱਚ ਵੜਦਾ..
ਨਾਲ ਸ਼ੌਂਕ ਦੇ ਪਾਵਾਂ ਬੋਲੀਆਂ.. ਮੈਂ ਨੀ ਕਿਸੇ ਤੋਂ ਡਰਦਾ..
ਨਾਲ ਸ਼ੌਂਕ ਦੇ ਪਾਵਾਂ ਬੋਲੀਆਂ.. ਮੈਂ ਨੀ ਕਿਸੇ ਤੋਂ ਡਰਦਾ..

No comments:

Post a Comment

Contact Form

Name

Email *

Message *