Sunday 15 September 2024

Challa - ਛੱਲਾ - Gulab Sidhu x Sukh Lotey - Lyrics in Punjabi

ਮੇਰਾ ਦਿਲ ਹੋਇਆ ਝੱਲਾ ਸੋਹਣਿਆ..
ਦਿਲ ਹੋਇਆ ਝੱਲਾ ਸੋਹਣਿਆ..
ਦਿਲ ਹੋਇਆ ਝੱਲਾ ਸੋਹਣਿਆ. 
ਦਿਲ ਹੋਇਆ ਝੱਲਾ ਸੋਹਣਿਆ..

ਵੇ ਚੀਚੀ ਚੋਂ ਨਾ ਲਾਉਂਦੀ ਕਦੇ ਵੀ..
ਚੀਚੀ ਚੋਂ ਨਾ ਲਾਉਂਦੀ ਕਦੇ ਵੀ..
ਜੇ ਹੁੰਦਾ ਕਿਤੇ ਛੱਲਾ ਸੋਹਣਿਆਂ..
ਜੇ ਹੁੰਦਾ ਕਿਤੇ ਛੱਲਾ ਸੋਹਣਿਆਂ..

ਵੇ ਤੰਦ ਇਸ਼ਕੇ ਦੇ ਤਣੀ ਜਾਣਾ ਏ..
ਤੰਦ ਇਸ਼ਕੇ ਦੇ ਤਣੀ ਜਾਣਾ ਏ..
ਤੰਦ ਇਸ਼ਕੇ ਦੇ ਤਣੀ ਜਾਣਾ ਏ..
ਤੰਦ ਇਸ਼ਕੇ ਦੇ ਤਣੀ ਜਾਣਾ ਏ..

ਵੇ ਲੋਕਾਂ ਦੇ ਤਾਂ ਯਾਰ ਬਣਦੇ..
ਲੋਕਾਂ ਦੇ ਤਾਂ ਯਾਰ ਬਣਦੇ..
ਤੂੰ ਮੇਰੀ ਹਾਰਟਬੀਟ ਬਣੀ ਜਾਣਾ ਏ..
ਮੇਰੀ ਹਾਰਟਬੀਟ ਬਣੀ ਜਾਣਾ ਏ..

ਉੱਡੇ ਚੀਨਿਆਂ ਦੀ ਡਾਰ ਸੋਹਣਿਆ..
ਉੱਡੇ ਚੀਨਿਆਂ ਦੀ ਡਾਰ ਸੋਹਣਿਆ..
ਉੱਡੇ ਚੀਨਿਆਂ ਦੀ ਡਾਰ ਸੋਹਣਿਆ..
ਚੀਨਿਆਂ ਦੀ ਡਾਰ ਸੋਹਣਿਆ..

ਵੇ ਵੈਦ ਨੂੰ ਦਵਾਈ ਨਾ ਲੱਭੇ..
ਵੇ ਵੈਦ ਨੂੰ ਦਵਾਈ ਨਾ ਲੱਭੇ..
ਸਾਡਾ ਦਿਲ ਏ ਬਿਮਾਰ ਸੋਹਣਿਆ..
ਸਾਡਾ ਦਿਲ ਏ ਬਿਮਾਰ ਸੋਹਣਿਆ..

ਵੇ ਤੇਰੇ ਨਾਮ ਨਾਲ ਰੂਹਦਾਰੀਆਂ..
ਤੇਰੇ ਨਾਮ ਨਾਲ ਰੂਹਦਾਰੀਆਂ..
ਵੇ ਤੇਰੇ ਨਾਮ ਨਾਲ ਰੂਹਦਾਰੀਆਂ..
ਨਾਮ ਨਾਲ ਰੂਹਦਾਰੀਆਂ..

ਮੈਂ ਲੋਕਾਂ ਨੂੰ ਕੀ ਦੱਸਾ ਬੋਲ ਕੇ..
ਮੈਂ ਲੋਕਾਂ ਨੂੰ ਕੀ ਦੱਸਾ ਬੋਲ ਕੇ..
ਸੁੱਖ ਲੋਟੇ ਨਾਲ ਸਰਦਾਰੀਆਂ..
ਸੁੱਖ ਲੋਟੇ ਨਾਲ ਸਰਦਾਰੀਆਂ..

ਵੇ ਖ਼ੈਰ ਮੰਗਦੀ ਆ ਹੱਥ ਜੋੜ ਕੇ..
ਖ਼ੈਰ ਮੰਗਦੀ ਆ ਹੱਥ ਜੋੜ ਕੇ..
ਮੈਂ ਤੈਨੂੰ ਕਿੰਨਾ ਪਿਆਰ ਕਰਦੀ..
ਮੈਥੋਂ ਦੱਸਿਆ ਨੀ ਜਾਣਾ ਬੋਲ ਕੇ..
ਦੱਸਿਆ ਨੀ ਜਾਣਾ ਬੋਲ ਕੇ..

ਹਮੇ ਤੁਮ ਸੇ ਇਤਨਾ ਪਿਆਰ ਹੈ..
ਕਿ ਤੁਮਾਰੀ.. ਮੋਹਬਤ ਮੇਂ.. 
ਉਜੜ ਜਾਣੇ ਕੋ ਜੀ ਕਰਤਾ ਹੈ..

No comments:

Post a Comment

Contact Form

Name

Email *

Message *