ਪੱਕੀ ਆ ਜ਼ਬਾਨ.. ਜੀਭ ਕਰੇ ਨਾ ਸਲਿੱਪ..
ਕੁੜਤਾ ਏ ਕਾਲਾ.. ਬੀਬਾ ਯਾਰਾਂ ਦੀ ਡ੍ਰਿੱਪ..
ਯਾਚ ਤੇ ਅਮਾਲਫ਼ੀ ਸੀ.. ਚੱਲੀ ਸਿੱਪ ਸਿੱਪ..
ਸਾਲਾ ਕੁਆਰਟਰ ਮਿਲੀ ’ਚ ਪਿਆ ਯੂਰਪ ਟ੍ਰਿਪ..
ਫਿਰ ਧੜ੍ਹ ਕਾਹਦੀ ਰਹੇ.. ਥੱਲੇ ਹੋ ਗਈ ਮੁੱਛ ਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ..
ਅਸੀਂ ਨਹੀਂਓਂ ਕਿਸੇ ਨਾਲ ਨੰਬਰ ਬਟਾਉਣੇ ਬੀਬਾ..
ਅਸੀਂ ਨਹੀਂਓਂ ਕਿਸੇ ਮੂਹਰੇ ਨੰਬਰ ਬਣਾਉਣੇ.. ਨਾ..
ਹੱਥ ਨਾ ਛੱਡੇ ਨੀਂ ਬੱਸ ਨੀਲੀ ਛੱਤ ਆਲਾ..
ਮੈਂ ਕਿਹਾ ਰੱਬ ਨੂੰ ਮਨਾਉਣਾ.. ਅਸੀਂ ਬੰਦੇ ਨਹੀਂ ਮਨਾਉਣੇ..
ਮੱਚਦੇ ਮਚਾਉਣਾ.. ਦਿੰਦਾ ਸਿੰਗਲ ਨੀ ਐੱਫ..
ਓਹਦੀ ਰਜ਼ਾ ਬਿਨ੍ਹਾਂ ਹੈ ਨੀਂ ਸਿੰਗਲ ਬ੍ਰੈੱਥ..
ਕਰਨਾ ਕੀ ਕਾਰਾ ਰੱਖੇ ਯਾਰ ਮੈਕਸੀਕੋ ਆਲੇ..
ਰੋਟੀਆਂ ਖਵਾਉਂਦਾ ਨੀਂ ਏਹ ਇਟਾਲੀਅਨ ਸ਼ੈਫ..
ਹੱਥ ਓਹਦਾ ਸਿਰ ’ਤੇ.. ਯਾਰ ਕਿੱਦਾਂ ਫਿਰ ਰੁੱਕਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਸਾਡਾ ਰੱਬ ਰਾਜ਼ੀ ਰਹੇ..
ਮਿੱਤਰਾਂ ਨੇ ਪਾਈ ਜਿਹੜੀ ਖੁੱਤੀ ਸੁਣ ਬੋਲੇ..
ਬੀਬਾ ਵੈਰੀ ਮੇਰੀ ਨੋਕ ਤੇ.. ਮੇਰੀ ਜੁੱਤੀ ਸੁਣ ਬੋਲੇ..
ਜੱਟ ਦੇ ਅਸੂਲਾਂ ’ਚ ਨਹੀਂ ਦੋਵੇਂ ਪਾਸੇ ਚੱਲਾਂ..
ਤਾਹੀਓਂ ਚਾਰੇ ਪਾਸੇ ਔਜਲੇ ਦੀ ਤੂਤੀ ਸੁਣ ਬੋਲੇ..
ਨਾਮ ਬੋਲੇ ਪੀਕ ’ਤੇ ਨੀਂ.. ਸੁਣ ਲਾ ਕੇ ਕੰਨ..
ਚੰਨ ਜਿਹਾ ਗੱਬਰੂ ਚੜ੍ਹਾਉਂਦਾ ਫਿਰੇ ਚੰਨ..
ਯਾਰ ਨਾਲ ਤੁਰਦੇ ਆ.. ਚੜ੍ਹੇ ਜਿਵੇਂ ਜੰਞ ਮੈਂ ਕਿਹਾ..
ਆਰ ਐਮ ਗੁੱਟ ’ਤੇ ਆ.. ਥਰਟੀ ਜ਼ੀਰੋ ਵਨ..
ਓਹ ਸਿੱਟਦਾ ਗੱਫੇ.. ਜਿਹੜਾ ਬੁੱਚ ਜੇ ਨੀਂ ਬੁੱਚ ਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਸਾਡਾ ਰੱਬ ਰਾਜ਼ੀ ਰਹੇ..
ਲੱਗਦੇ ਤਾਂ ਉਹ ਨੇ.. ਜੀਹ'ਤੇ ਸ਼ੱਕ ਵੀ ਨੀ ਪੈੰਦਾ ਬੀਬਾ..
ਵੈਰੀ ਦਾ ਫ਼ਰਕ ਸਾਨੂੰ ਕੱਖ ਵੀ ਨੀ ਪੈਂਦਾ..
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ..
ਨੀ ਮੈਂ ਓਥੋਂ ਕੱਢਾਂ ਨੋਟ.. ਜਿੱਥੇ ਹੱਥ ਵੀ ਨੀਂ ਪੈਂਦਾ..
ਬੱਚ ਕੇ ਰਕਾਨੇ ਸੁੱਤੇ ਸ਼ੇਰ ਨਾ ਜਗਾ ਦਈਂ..
ਜੰਮਿਆ ਨੀਂ ਕੋਈ ਨੇੜੇ ਤੇੜੇ ਤਾਂ ਦਿਖਾ ਦੀ..
ਮੋਢੇ ਨਾਲ ਮਿੱਤਰਾਂ ਦੇ ਖਹਿਣਗੇ ਕਿੱਥੋਂ ਨੀ ਸਾਨੂੰ..
ਹੱਥ ਵੀ ਜੇ ਲੱਗੇ.. ਸਾਡਾ ਨਾਮ ਬਦਲਾ ਦੀਂ..
ਫਿਰ ਧੜ੍ਹ ਲਾਹ ਦਈਂ ਹਾਏ.. ਵਾਲ ਵੀ ਜੱਟ ਦਾ ਮੁੱਚ ਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ.. ਬਾਕੀ ਦੁਨੀਆ ਰੁੱਸਜੇ ਨੀਂ..
ਸਾਡਾ ਰੱਬ ਰਾਜ਼ੀ ਰਹੇ..
No comments:
Post a Comment