Saturday 31 August 2024

Sone Da Chubara - ਸੋਨੇ ਦਾ ਚੁਬਾਰਾ- Jyotica Tangri x Noor Chahal - Lyrics in Punjabi

ਸੋਨੇ ਦਾ ਚੁਬਾਰਾ.. ਤੇ ਰੰਗੀਨ ਬਾਰੀਆਂ ਦਾ..
ਕੋਈ ਕੀ ਕਰੂਗਾ..
ਸੋਨੇ ਦਾ ਚੁਬਾਰਾ.. ਤੇ ਰੰਗੀਨ ਬਾਰੀਆਂ ਦਾ..
ਕੋਈ ਕੀ ਕਰੂਗਾ..

ਤੇਰੀਆਂ ਅੱਖਾਂ ਦੇ ਵਿੱਚ ਤੱਕ ਲਾਵਾਂਗੇ..
ਜਦੋਂ ਜੀ ਕਰੂਗਾ..
ਸੋਨੇ ਦਾ ਚੁਬਾਰਾ.. ਤੇ ਰੰਗੀਨ ਬਾਰੀਆਂ ਦਾ..
ਕੋਈ ਕੀ ਕਰੂਗਾ..

ਸੂਈ ਵਿੱਚ ਧਾਗੇ ਨੂੰ.. ਪਰੋਈ ਬੈਠੀ ਕਦੋਂ ਦੀ..
ਕੂਚ ਕੂਚ ਅੱਡੀਆਂ ਨੂੰ.. ਧੋਈ ਬੈਠੀ ਕਦੋਂ ਦੀ..

ਸੂਈ ਵਿੱਚ ਧਾਗੇ ਨੂੰ.. ਪਰੋਈ ਬੈਠੀ ਕਦੋਂ ਦੀ..
ਕੂਚ ਕੂਚ ਅੱਡੀਆਂ ਨੂੰ.. ਧੋਈ ਬੈਠੀ ਕਦੋਂ ਦੀ..
ਆਪਾਂ.. ਕੱਚੀ ਮਿੱਟੀ ਦਾ ਵੇ ਇਕ ਮਹਿਲ ਪਾਵਾਂਗੇ..
ਦੋਵੇਂ ਪੈਲ਼ ਪਾਵਾਂਗੇ.. 
ਰੱਬ ਨੀਂਹ ਧਰੂਗਾ..

ਸੋਨੇ ਦਾ ਚੁਬਾਰਾ.. ਤੇ ਰੰਗੀਨ ਬਾਰੀਆਂ ਦਾ..
ਕੋਈ ਕੀ ਕਰੂਗਾ..

ਰੌਲੇ ਵਾਲੀ ਥਾਵੇਂ ਵੇ ਮੈਂ.. ਚੁੱਪ ਬਣ ਜਾਊਗੀ..
ਧੁੰਦ ਦੇ ਦਿਨਾਂ ਦੇ ਵਿੱਚ.. ਧੁੱਪ ਬਣ ਜਾਊਂਗੀ..

ਰੌਲੇ ਵਾਲੀ ਥਾਵੇਂ ਵੇ ਮੈਂ ਚੁੱਪ ਬਣ ਜਾਊਗੀ..
ਧੁੰਦ ਦੇ ਦਿਨਾਂ ਦੇ ਵਿੱਚ.. ਧੁੱਪ ਬਣ ਜਾਊਂਗੀ..
ਤੇਰੇ.. ਸਿਰ ਉੱਤੇ ਛੱਤਰੀ.. ਸਜਾ ਕੇ ਤੁਰੂਗੀ..
ਅੱਗ ਲਾਕੇ ਤੁਰੂਗੀ.. 
ਜਦੋ ਮੀਂਹ ਵਰੂਗਾ..

ਸੋਨੇ ਦਾ ਚੁਬਾਰਾ.. ਤੇ ਰੰਗੀਨ ਬਾਰੀਆਂ ਦਾ..
ਕੋਈ ਕੀ ਕਰੂਗਾ..


No comments:

Post a Comment

Contact Form

Name

Email *

Message *