ਸੱਜਰੇ ਹੋ ਗਏ ਜ਼ਖ਼ਮ ਪੁਰਾਣੇ.. ਤੇਰੇ ਦਿਲ ਦੀਆਂ ਤੂੰਈਂਓ ਜਾਣੇ..

ਖੌਰੇ ਕਿੰਨਾ ਕੁ ਰੋਈ ਸੀ.. ਮੈਂਥੋਂ ਹੱਥ ਛੁਡਾ ਕੇ ਨੀਂ..
ਕਿੰਨਾ ਕੁ ਰੋਈ ਸੀ ਮੈਂਥੋਂ.. ਹੱਥ ਛੁਡਾ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..

ਹਾਏ ਪਰੀਆਂ ਤੋਂ ਵੱਧ ਸੋਹਣੀ ਆ.. ਪਰੀਆਂ ਦੇ ਦੇਸ਼ ਗਈ..
ਕਰਮਾਂ ਮਾਰੀ ਪੜ੍ਹੀ ਲਿਖੀ.. ਪੈ ਅਣਪੜ੍ਹ ਪੇਸ਼ ਗਈ..
ਕਰਮਾਂ ਮਾਰੀ.. ਪੜ੍ਹੀ ਲਿਖੀ.. ਪੈ ਅਣਪੜ੍ਹ ਪੇਸ਼ ਗਈ..
ਲੈ ਆਇਆ ਸੀ ਕਾਗ ਪੰਜਾਬੋਂ.. ਕੂੰਜ ਉਡਾ ਕੇ ਨੀਂ..
ਲੈ ਆਇਆ ਸੀ ਕਾਗ ਪੰਜਾਬੋਂ.. ਕੂੰਜ ਉਡਾ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..
ਫ਼ੁਲਕਾਰੀ ਤੈਨੂੰ ਦਿੱਤੀ ਸੀ.. ਫੇਯਰਵੈੱਲ ਤੋਂ ਬਾਅਦ ਕੁੜੇ..
ਚੜ੍ਹ ਜਹਾਜ਼ ਤੂੰ ਚਲੇ ਗਈ.. ਕਰਮਾਂ ਚੋਂ ਬਾਹਰ ਕੁੜੇ..

ਇੱਕ ਦਿਨ ਆਪਾਂ ਫੇਰ ਮਿਲਾਂਗੇ.. ਤੁਰਗੀ ਆਖ ਕੇ ਨੀਂ..
ਇੱਕ ਦਿਨ ਆਪਾਂ ਫੇਰ ਮਿਲਾਂਗੇ.. ਤੁਰਗੀ ਆਖ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..
ਵਿਛੜੀ ਸੀ ਲੁਧਿਆਣੇ.. ਮਿਲੀ ਟੋਰਾਂਟੋ ਆ ਕੇ ਨੀਂ..
ਭਾਵੇਂ ਤੇਰੀ ਵੰਗ ਤੇ ਝਾਂਜਰ..
ਛਣਕਦੀ ਐ.. ਕਿਸੇ ਗ਼ੈਰ ਲਈ..
ਮੇਰੀ ਆਪਣੀ ਕਿਸਮਤ ਦੋਸ਼ੀ ਐ..
ਮੇਰੇ ਤੇ ਟੁੱਟੇ ਕਹਿਰ ਲਈ..
ਦੀਦ ਦੀ ਮੁੱਠੀ ਪਾ ਦਈਂ ਯਾਰਾ..
ਜਦ ਆਵਾਂਗਾ ਖ਼ੈਰ ਲਈ..
ਤੀਰਥ ਜਿੰਨੀ ਸ਼ਰਧਾ ਏ..
ਮੇਰੇ ਦਿਲ ਵਿਚ ਤੇਰੇ ਸ਼ਹਿਰ ਲਈ..
No comments:
Post a Comment