ਬੱਦਲਾਂ 'ਚੋਂ ਡਿੱਗਦੇ ਹੰਝੂ..
ਅੱਖ ਮੇਰੀ ਫਿਰ ਵੀ ਰੋਈ ਨਾ..
ਬੱਦਲਾਂ 'ਚੋਂ ਡਿੱਗਦੇ ਹੰਝੂ..
ਅੱਖ ਮੇਰੀ ਫਿਰ ਵੀ ਰੋਈ ਨਾ..
ਐਸੀ ਪ੍ਰੀਤ ਲਾ ਲਈ ਰੱਬਾ..
ਜੈਸੀ ਹੋਰ ਕਦੇ ਹੋਈ ਨਾ..
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ..
ਪੂਰਾ ਸ਼ਹਿਰ ਬੇਗਾਨਾ.. ਐਥੇ ਮੇਰਾ ਕੋਈ ਨਾ..
ਫ਼ਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ..
ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ..
ਸਾਰੇ ਰੰਗ ਵੇਖ ਲਏ.. ਹੁਣ ਕੋਈ ਡਰ ਨਹੀਂ..
ਜਿਉਂਦੀ ਰਹੂ ਆਸ਼ਿਕੀ.. ਇਹ ਕਦੇ ਨਾ ਮਰਨੀ..
ਚਾਹੇ ਤੁਰਦੀ ਰਵਾਂ.. ਮਿਲਣਾ ਵੇ ਘਰ ਨੀਂ..
ਕੋਈ ਨਾ ਐਥੇ ਦਿਲ ਦੀਆਂ ਦੱਸਦਾ..
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ..
ਕਿਹੜੇ ਪਾਸੇ ਜਾਈਏ ਸੱਜਣਾ..
ਬੱਦਲਾਂ ਚੋਂ..
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ..
ਕਿਹੜੇ ਪਾਸੇ ਜਾਈਏ ਸੱਜਣਾ..
ਬੱਦਲਾਂ ਚੋਂ..
ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ..
ਪੂਰਾ ਸ਼ਹਿਰ ਬੇਗਾਨਾ.. ਐਥੇ ਮੇਰਾ ਕੋਈ ਨਾ..
ਫ਼ਿਰ ਪ੍ਰੀਤ ਕਿਸੇ ਦੇ ਨਾਲ ਕਦੇ ਹੋਈ ਨਾ..
ਜ਼ਮਾਨਾ ਜ਼ਾਲਮ ਤਾਂ ਵੀ ਰੋਈ ਨਾ..
ਸਾਰੇ ਰੰਗ ਵੇਖ ਲਏ.. ਹੁਣ ਕੋਈ ਡਰ ਨਹੀਂ..
ਜਿਉਂਦੀ ਰਹੂ ਆਸ਼ਿਕੀ.. ਇਹ ਕਦੇ ਨਾ ਮਰਨੀ..
ਚਾਹੇ ਤੁਰਦੀ ਰਵਾਂ.. ਮਿਲਣਾ ਵੇ ਘਰ ਨੀਂ..
ਕੋਈ ਨਾ ਐਥੇ ਦਿਲ ਦੀਆਂ ਦੱਸਦਾ..
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ..
ਕਿਹੜੇ ਪਾਸੇ ਜਾਈਏ ਸੱਜਣਾ..
ਬੱਦਲਾਂ ਚੋਂ..
ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ..
ਕਿਹੜੇ ਪਾਸੇ ਜਾਈਏ ਸੱਜਣਾ..
No comments:
Post a Comment