Saturday, 18 April 2026

Rawalpindi - Josh Brar x Bunty Bains - Lyrics in Punjabi


ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ.. 
ਮੰਗਵਾਈਆਂ ਝਾਂਜਰਾਂ..
ਨੱਚ ਕੇ ਦਿਖਾਦੇ ਹੀਰੋਇਨ ਵਾਂਗਰਾਂ..
ਨੱਚ ਕੇ ਦਿਖਾਦੇ ਹੀਰੋਇਨ ਵਾਂਗਰਾਂ.. 

ਹਾਨਣੇ ਨੀਂ ਯਾਦ ਤੇਰੀ ਆਵੇ ਕੱਲ ਦੀ..
ਆਵੇ ਕੱਲ ਦੀ.. 
ਆਵੇ ਕੱਲ ਦੀ..
ਹਾਨਣੇ ਨੀਂ ਯਾਦ ਤੇਰੀ ਆਵੇ ਕੱਲ ਦੀ..
ਆਵੇ ਕੱਲ ਦੀ.. 
ਆਵੇ ਕੱਲ ਦੀ..
ਫੜ੍ਹੇ ਮੁੰਡਾ ਬੱਸ ਸੰਗਰੂਰਾਂ ਵੱਲ ਦੀ..
ਫੜ੍ਹੇ ਮੁੰਡਾ ਬੱਸ ਸੰਗਰੂਰਾਂ ਵੱਲ ਦੀ.. 

ਏਨਾਂ  ਚਿੱਟਾ ਰੰਗ ਪਤਲੀ ਪਤੰਗ ਦਾ..
ਪਤਲੀ ਪਤੰਗ ਦਾ.. 
ਪਤਲੀ ਪਤੰਗ ਦਾ..
ਏਨਾਂ ਚਿੱਟਾ ਰੰਗ ਪਤਲੀ ਪਤੰਗ ਦਾ..
ਕੋਕਾ ਕੋਲਾ ਦਿਸਦਾ ਗਲੇ ਚੋਂ ਲੰਘਦਾ..
ਓ ਐਨਾ ਚਿੱਟਾ ਰੰਗ ਪਤਲੀ ਪਤੰਗ ਦਾ..
ਕੋਕਾ ਕੋਲਾ ਦਿਸਦਾ ਗਲੇ ਚੋਂ ਲੰਘਦਾ..
ਕੋਕਾ ਕੋਲਾ ਦਿਸਦਾ ਗਲੇ ਚੋਂ ਲੰਘਦਾ.. 

ਓ ਹਾਨਣੇ ਨੀਂ ਸੁਣ ਹੁਸਨਾਂ ਦੀ ਹੱਟੀਏ..
ਹੁਸਨਾਂ ਦੀ ਹੱਟੀਏ..
ਤੈਨੂੰ ਦਿਲ ਦੇ ਸੰਦੂਕ ਵਿੱਚ ਰੱਖਾਂ ਜੱਟੀਏ..
ਦਿਲ ਦੇ ਸੰਦੂਕ ਵਿੱਚ ਰੱਖਾਂ ਜੱਟੀਏ.. 

ਓ ਹੱਟੀਆਂ ਤੇ ਵਿਕਣ ਪਤਾਸੇ ਹਾਨਣੇ..
ਪਤਾਸੇ ਹਾਨਣੇ.. 
ਪਤਾਸੇ ਹਾਨਣੇ..
ਹੱਟੀਆਂ ਤੇ ਵਿਕਣ ਪਤਾਸੇ ਹਾਨਣੇ..
ਪਤਾਸੇ ਹਾਨਣੇ.. 
ਪਤਾਸੇ ਹਾਨਣੇ..
ਸੁਰਖ਼ੀ ਬਿਨਾਂ ਨੇ ਕਾਹਦੇ ਹਾਸੇ ਹਾਨਣੇ..
ਸੁਰਖ਼ੀ ਬਿਨਾਂ ਨੇ ਕਾਹਦੇ ਹਾਸੇ ਹਾਨਣੇ.. 

ਓ ਬਰਫ਼ੀ ਜੇ ਬੁੱਲ੍ਹਾਂ ਨੂੰ ਤੂੰ ਅੱਜ ਖੋਲ੍ਹ ਦੇ..
ਅੱਜ ਖੋਲ੍ਹ ਦੇ..
ਬੈਂਸ ਬੈਂਸ ਪੰਜ ਸੱਤ ਵਾਰੀ ਬੋਲ ਦੇ.. 
ਬੈਂਸ ਬੈਂਸ ਪੰਜ ਸੱਤ ਵਾਰੀ ਬੋਲ ਦੇ.. 

ਓ ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ.. 
ਮੰਗਵਾਈਆਂ ਝਾਂਜਰਾਂ..
ਮੰਗਵਾਈਆਂ ਝਾਂਜਰਾਂ..
ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ.. 
ਮੰਗਵਾਈਆਂ ਝਾਂਜਰਾਂ..
ਮੰਗਵਾਈਆਂ ਝਾਂਜਰਾਂ..
ਨੱਚ ਕੇ ਦਿਖਾਦੇ ਹੀਰੋਇਨ ਵਾਂਗਰਾਂ..
ਨੱਚ ਕੇ ਦਿਖਾਦੇ ਹੀਰੋਇਨ ਵਾਂਗਰਾਂ..
ਨੱਚ ਕੇ ਦਿਖਾਦੇ ਹੀਰੋਇਨ ਵਾਂਗਰਾਂ.. 

ਮੁੱਖ ਤੇਰਾ ਸੁੱਖ ਲੱਗੇ.. ਤੈਨੂੰ ਨਾ ਕੋਈ ਦੁੱਖ ਲੱਗੇ..
ਚੰਨ ਤਾਰਿਆਂ ਤੋ ਜ਼ਿਆਦਾ.. ਸੋਹਣਾ ਤੇਰਾ ਮੁੱਖ ਲੱਗੇ..
ਮੁੱਖ ਤੇਰਾ ਸੁੱਖ ਲੱਗੇ.. ਤੈਨੂੰ ਨਾ ਕੋਈ ਦੁੱਖ ਲੱਗੇ..
ਚੰਨ ਤਾਰਿਆਂ ਤੋ ਜ਼ਿਆਦਾ.. ਸੋਹਣਾ ਤੇਰਾ ਮੁੱਖ ਲੱਗੇ..
ਵੇਖਾਂ ਤੇਰੇ ਵੱਲ.. ਜਿਵੇਂ ਚੰਨ ਨੂੰ ਚਕੋਰ ਵੇਖੇ..
ਜਿਹੜੇ ਪਾਸੇ ਵੇਖਾਂ.. ਤੇਰੇ ਚਿਹਰੇ ਦੇ ਪੈਂਦੇ ਭੁਲੇਖੇ..
ਕੋਈ ਤੈਨੂੰ ਤੋਹਫ਼ੇ ਦੇਵੇ.. ਏਹ ਗੱਲ ਨਾ ਜਰਾਂ.. 

ਰਾਵਲਪਿੰਡੀ ਤੋਂ ਮੰਗ..
ਰਾਵਲਪਿੰਡੀ ਤੋਂ ਮੰਗ.. 
ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ.. 
ਮੰਗਵਾਈਆਂ ਝਾਂਜਰਾਂ..
ਨੱਚਦੀ ਆ ਕੁੜੀ ਹੀਰੋਇਨ ਵਾਂਗਰਾਂ..
ਨੱਚਦੀ ਆ ਕੁੜੀ ਹੀਰੋਇਨ ਵਾਂਗਰਾਂ..
ਰਾਵਲਪਿੰਡੀ ਤੋਂ ਮੰਗਵਾਈਆਂ ਝਾਂਜਰਾਂ.. 

No comments:

Post a Comment

Contact Form

Name

Email *

Message *